Stay updated with our instant notification.
ਇਹ ਸਤੰਬਰ-ਅਕਤੂਬਰ ਦਾ ਤਰਕਸ਼ੀਲ ਅੰਕ ਹੈ ਇਸ ਵਿੱਚ ਸ਼ਹੀਦ ਭਗਤ ਸਿੰਘ ਦਾ ਲੇਖ ਅਛੂਤ ਦਾ ਸਵਾਲ, ਗੁਰਸ਼ਰਨ ਭਾਅ ਜੀ ਸਬੰਧੀ ਲੇਖ ਅਤੇ ਅਜੋਕੇ ਸਮੇਂ ਦੇ ਭਖਵੇਂ ਮਸਲਿਆਂ ਤੋਂ ਇਲਵਾ ਤਰਕਸ਼ੀਲਤਾ ਸਬੰਧੀ ਵੀ ਪੜੋਂਗੇ.
ਇਹ ਤਰਕਸ਼ੀਲ ਵਿਚਾਰਧਾਰਾ ਵਾਲਾ ਪੰਜਾਬੀ ਮੈਗਜੀਨ ਹੈ.