ਜੁਲਾਈ- ਅਗਸਤ ਦੇ ਇਸ ਅੰਕ ਵਿੱਚ ਤੁਸੀਂ 15 ਅਗਸਤ ਦੇ ‘ਵਿਸ਼ੇਸ਼’ ਦਿਨ ’ਤੇ, ਨਛਤਰਾਂ ਦੀ ਦੁਨੀਆਂ ਅਤੇ ਬੰਦ ਹੋ ਗਿਆ ਨਲਕੇ ਦੇ ਪਾਣੀ ਦਾ ਪਖੰਡਵਾਦ ਤੋ ਇਲਾਵਾ ਮਨੋਰੋਗ ਮਾਹਿਰ ਦੀ ਕਲਮ ਤੋ, ਸੁਲਘਦੇ ਬੋਲ, ਵੰਨਗੀ, ਕੇਸ਼ ਰਿਪੋਰਟ , ਵਿਸ਼ੇਸ ਰਿਪੋਰਟ ਅਦਿ ਵੀ ਖਾਸ ਤੌਰ ਤੇ ਪੜ੍ਹੋਂਗੇ.
ਇਹ ਤਰਕਸ਼ੀਲ ਵਿਚਾਰਧਾਰਾ ਵਾਲਾ ਪੰਜਾਬੀ ਮੈਗਜੀਨ ਹੈ.