ਸਤਕ ਪਿੰਡ ਵਾਲੇ ਘਰ ਦਾ ਮੋਹ ਵਿਚ ਮੈ ਪੰਜਾਬ ਦੇ ਇਕ ਨਿੱਕੇੇ ਜਿਹੇ ਪਿੰਡ ਦਾ ਜਿਕਰ ਕੀਤਾ ਹੈ। ਪਿੰਡ ਦੇ ਜਿੰਮੀਦਾਰ ਦਾ ਆਪਣੇ ਪਿੰਡ ਵਾਲੇ ਘਰ ਪ੍ਰਤੀ ਮੋਹ ਦਰਸਾਇਆ ਗਿਆ ਹੈ। ਜਿਸ ਨੂੰ ਕਿ ਹਲਾਤਾਂ ਦੇ ਮੱਦੇਨਜ਼ਰ ਆਪਣੇ ਘਰ ਤੋਂ ਦੂਰ ਜਾਣਾ ਪੈਂਦਾ ਹੈ।ਜਿੰਮੀਦਾਰ ਦੀ ਪੋਤਰੀ ਜਿੰਦਗੀ ਦੇ ਵੱਖ - ਵੱਖ ਪੜਾਵਾਂ ਤੋਂ ਨਿਕਲਦੀ ਹੋਈ ਅਖੀਰ ਆਪਣੇ ਪਿੰਡ ਵਾਲੇ ਘਰ ਦਾ ਰੁਖ ਕਰਦੀ ਹੈ । ਜਿਸ ਨਾਲ ਕਿ ਉਸ ਦੀਆਂ ਭਾਵਨਾਵਾਂ ਜੁੜੀਆ ਹੋਈਆ ਹਨ। ਮੈ ਇਸ ਨਾਵਲ ਜਰੀਏ ਨਵੀ ਪੀੜੀ ਨੂੰ ਪੰਜਾਬੀ ਸੱਭਿਆਚਾਰ ਅਤੇ ਬਜੁਰਗਾਂ ਦੀਆਂ ਭਾਵਨਾਵਾਂ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਹੈ।