"ਇਹ ਢਾਬਾ ਜੀ ਟੀ ਕਰਨਾਲ ਰੋਡ ਤੇ ਹੈ ਤੇ ਉਥੋਂ ਦਾ ਖਾਣਾ ਬੜਾ ਸਵਾਦੀ ਤੇ ਲਾਜਵਾਬ ਹੈ ਜਿਸ ਦੀਆਂ ਧੁਮਾਂ ਦੂਰ ਦੂਰ ਤਕ ਹਨ | ਹਰ ਆਉਣ ਜਾਣ ਵਾਲਾ ਟਰੱਕ ਤੇ ਕਾਰ ਵਾਲਾ ਇਥੇ ਰੁਕ ਕੇ ਤੇ ਖਾਣਾ ਖਾਕੇ ਹੀ ਅਗੇ ਜਾਂਦੇ ਹਨ | ਇਕ ਵਾਰੀ ਪੁਲਸਿ ਇਨਫਾਰਮਰ ਇਥੋਂ ਦੇ ਹੀ ਟੇਲੀਫੋਨ ਬੂਥ ਵਿਚ ਹੀ ਮਾਰ ਦਿਤਾ ਜਾਂਦਾ ਹੈ ਜਦੋਂ ਉਹ ਹੀਰੋਇਨ ਦੀ ਵਡੀ ਖੇਪ ਬਾਰੇ ਪੁਲਿਸ ਨੂੰ ਇਤਲਾਹ ਦੇ ਰਹਿਾ ਸੀ, ਪੁਲਿਸ ਦੀ ਮੁਸਤੈਦੀ ਨਾਲ ਹੀਰੋਇਨ ਦੀ ਵਡੀ ਖੇਪ ਪਕੜੀ ਜਾਂਦੀ ਹੈ | ਰਾਜਧਾਨੀ ਕਾਲੇਜ ਦਿੱਲ੍ਹੀ ਦੀ ਬਸ ਜੋ ਕ ਚੰਡੀਗੜ੍ਹ ਪਿਕਨਿਕ ਮਨਾਣ ਜਾ ਰਹੀ ਸੀ, ਇਸੀ ਢਾੱਬੇ ਤੇ ਰੁਕਦੀ ਹੈ, ਬਸ ਵਚਿ ਦੋ ਕਵਾਰੇ ਟੀਚਰਾਂ ਦੇ ਪਿਆਰ ਦੀ ਨੋਕ ਝੋਂਕ ਵੀ ਵਿਖਾਈ ਗਈ ਹੈ| ਪਿੰਜੋਰ ਗਾਰਡਨ, ਰੋਜ਼ ਗਾਰਡਨ ਤੇ ਰੌਕ ਗਾਰਡਨ ਵੇਖ ਕੇ ਰਾਤ ਨੂੰ ਜੁਗਨੂੰ ਰੇਸਟੂਰੇਂਟ ਵਿਚ ਕੈਂਪ ਫਾਇਰ ਕੀਤੀ ਜਾਂਦੀ ਹੈ ਤੇ ਅੰਤਾਖਸ਼ਰੀ ਖੇਡੀ ਜਾਂਦੀ ਹੈ | ਰਾਜਧਾਨੀ ਕਾਲੇਜ ਦਾ ਹੀ ਸਟੁਡੈਂਟ ਲੀਡਰ ਤੇ ਉਸ ਦਾ ਸਾਥੀ ਪਾਕਸਿਤਾਨੀ ਅਸਮਾਜਕਿ ਤਤਵਾਂ ਨੂੰ ਹੀਰੋਇਨ ਦੇਕੇ ਬਦਲੇ ਵਚਿ ਹਥਆਿਰ ਲੈਂਦੇ ਹਨ, ਜਿਸ ਨਾਲ ਕਸ਼ਮੀਰ ਵਿਚ ਉਗਰਵਾਦ ਫੈਲਾਇਆ ਜਾਂਦਾ ਹੈ, ਬੰਬ ਧਮਾਕੇ ਕੀਤੇ ਜਾਂਦੇ ਹਨ, ਬੇਗੁਨਾਹਾਂ ਦਾ ਖੂਨ ਬਹਾਇਆ ਜਾਂਦਾ ਹੈ | ਅਖੀਰ ਵਿਚ ਕਾਲੇਜ ਦਾ ਸਟੂਡੈਂਟ ਲੀਡਰ ਤੇ ਉਸ ਦਾ ਸਾਥੀ ਫੜੇ ਜਾਂਦੇ ਹਨ, ਉਨ੍ਹਾਂ ਨੂੰ ਕਸ਼ਮੀਰ ਵਿਚ ਅਸ਼ਾਂਤੀ ਫੈਲਾਣ, ਉਗਰਵਾਦ ਫੈਲਾਣ, ਖੂੁਨ ਖਰਾਬਾ ਕਰਵਾਨ ਤੇ ਹਥਆਿਰਾਂ ਦੀ ਸਮੱਗਲਿੰਗ ਦੀ ਕਈ ਧਾਰਾਵਾਂ ਤੇ ਮੁਕੱਦਮਾ ਚਲਾਇਆ ਜਾਂਦਾ ਹੈ ਤੇ ਉਨ੍ਹਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫਾਂਸੀ ਦੀ ਸਜਾ ਸੁਨਾਈ ਜਾਂਦੀ ਹੈ |"